ਕਾਯਲ
kaayala/kāyala

تعریف

ਅ਼. [قائیل] ਕ਼ਾਯਲ. ਵਿ- ਕਹਿਣ ਵਾਲਾ। ੨. ਮੰਨ ਲੈਣ (ਕ਼ਬੂਲ ਕਰਨ) ਵਾਲਾ। ੩. ਪੰਜਾਬੀ ਵਿੱਚ ਵ੍ਯਾਕੁਲ ਦੀ ਥਾਂ ਭੀ ਕਾਯਲ ਸ਼ਬਦ ਆਇਆ ਹੈ. "ਬਹੁ ਕਾਯਲ ਮਮ ਚਿਤ ਹੋਵਾ." (ਗੁਪ੍ਰਸੂ)
ماخذ: انسائیکلوپیڈیا