ਕਾਰਕੁਨੀ
kaarakunee/kārakunī

تعریف

ਸੰਗ੍ਯਾ- ਕਾਮਦਾਰੀ. ਅਹਿਲਕਾਰੀ. "ਹਰਿਨਾਮੈ ਕੀ ਹਮ ਕਉ ਸਤਿਗੁਰੁ ਕਾਰਕੁਨੀ ਦਈ." (ਵਾਰ ਵਡ ਮਃ ੪)
ماخذ: انسائیکلوپیڈیا

شاہ مکھی : کارکُنی

لفظ کا زمرہ : noun, feminine

انگریزی میں معنی

managership, directorship
ماخذ: پنجابی لغت