ਕਾਲਾਂਤਰ
kaalaantara/kālāntara

تعریف

ਸੰ. ਸੰਗ੍ਯਾ- ਦੂਜਾ ਸਮਾ। ੨. ਉਤਪੱਤੀ ਤੋਂ ਪਿਛਲਾ ਸਮਾ। ੩. ਵਿ- ਦੂਸਰੇ ਵੇਲੇ ਹੋਣ ਵਾਲਾ.
ماخذ: انسائیکلوپیڈیا