ਕਾਲਿੰਦ੍ਰੀ
kaalinthree/kālindhrī

تعریف

ਕਲਿੰਦ ਪਹਾੜ ਤੋਂ ਪੈਦਾ ਹੋਈ ਨਦੀ, ਯਮੁਨਾ (ਜਮਨਾ). ੨. ਕਲਿੰਦ (ਸੂਰਜ) ਦੀ ਪੁਤ੍ਰੀ. ਜਮੁਨਾ ਨੂੰ ਪੁਰਾਣਾਂ ਵਿੱਚ ਸੂਰਜ ਦੀ ਪੁਤ੍ਰੀ ਮੰਨਿਆ ਹੈ. "ਕਾਲਿੰਦ੍ਰੀ ਤਟ ਕਰੇ ਵਿਲਾਸਾ." (ਵਿਚਿਤ੍ਰ) "ਕਾਲਿੰਦ੍ਰੀ ਤਟ ਸਤਿਗੁਰੂ ਬੈਠੇ ਸਰਬ ਸੁਨਾਇ." (ਨਾਪ੍ਰ)
ماخذ: انسائیکلوپیڈیا