ਕਾਵੇਰੀ
kaavayree/kāvērī

تعریف

ਦੱਖਣ ਦੇਸ਼ ਦੀ ਇੱਕ ਪ੍ਰਸਿੱਧ ਨਦੀ, ਜੋ ਪਸ਼੍ਚਿਮ ਘਾਟ ਤੋਂ ਨਿਕਲਕੇ ਬੰਗਾਲ ਦੀ ਖਾਡੀ ਵਿੱਚ ਪੈਂਦੀ ਹੈ. ਸਕੰਦ ਪੁਰਾਣ ਅਨੁਸਾਰ ਇਹ ਕਵੇਰ ਰਿਖੀ ਦੀ ਪੁਤ੍ਰੀ ਹੈ, ਜੋ ਨਦੀ ਹੋ ਕੇ ਵਹਿ ਰਹੀ ਹੈ. ਇਸ ਦਾ ਨਾਉ, ਅਰਧਗੰਗਾ ਭੀ ਹੈ। ੨. ਵੇਸ਼੍ਯਾ। ੩. ਹਲਦੀ.
ماخذ: انسائیکلوپیڈیا