ਕਾਸਾਰੁ
kaasaaru/kāsāru

تعریف

ਸੰ. ਸੰਗ੍ਯਾ- ਟੋਭਾ. ਛੱਪੜ। ੨. ਘੀ ਵਿੱਚ ਆਟਾ ਭੁੰਨਕੇ ਸੁੱਕੀ ਖੰਡ ਮਿਲਾਕੇ ਬਣਾਈ ਪੰਜੀਰੀ¹ "ਭਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ." (ਆਸਾ ਕਬੀਰ) ੩. ਸੰ. ਕ੍ਰਿਸਰਾ. ਚਾਉਲ ਅਤੇ ਤਿਲ ਮਿਲਾਕੇ ਬਣਾਇਆ ਭੋਜਨ.
ماخذ: انسائیکلوپیڈیا