ਕਾਹਲ
kaahala/kāhala

تعریف

ਸੰਗ੍ਯਾ- ਵ੍ਯਾਕੁਲਤਾ. ਘਬਰਾਹਟ. "ਚਿਤ ਮੇ ਅਤਿ ਕਾਹਲ ਹੋਈ." (ਗੁਪ੍ਰਸੂ) ੨. ਸ਼ੀਘ੍ਰਤਾ. ਛੇਤੀ। ੩. ਸੰ. ਵਡਾ ਢੋਲ। ੪. ਮੁਰਗਾ. ਕੁੱਕੜ। ੫. ਅ਼. [کاہل] ਕਾਹਿਲ. ਵਿ- ਸੁਸਤ.
ماخذ: انسائیکلوپیڈیا

شاہ مکھی : کاہل

لفظ کا زمرہ : adjective

انگریزی میں معنی

lazy, lethargic, slothful, indolent
ماخذ: پنجابی لغت