ਕੁਆਰਾ
kuaaraa/kuārā

تعریف

ਵਿ- ਜਿਸ ਦਾ ਵਿਆਹ ਨਹੀਂ ਹੋਇਆ. "ਗੁਰੁ ਕੇ ਸੁਤ ਹੈਂ ਜੁਗਲ ਕੁਆਰੇ." (ਗੁਪ੍ਰਸੂ) ਦੇਖੋ, ਕੁਮਾਰ.
ماخذ: انسائیکلوپیڈیا

شاہ مکھی : کوآرہ

لفظ کا زمرہ : adjective & noun, masculine

انگریزی میں معنی

bachelor, unmarried, unmarried man
ماخذ: پنجابی لغت

KUÁRÁ

انگریزی میں معنی2

s. m, Corrupted from the Sanskrit word Kamár. An unmarried man.
THE PANJABI DICTIONARY- بھائی مایہ سنگھ