ਕੁਵਲੀਆਪੀੜ
kuvaleeaapeerha/kuvalīāpīrha

تعریف

ਸੰ. कुवलयापीड़ ਕੁਵਲਯ (ਪ੍ਰਿਥਿਵੀਮੰਡਲ) ਦਾ ਜੋ ਆਪੀਡ (ਭੂਸਣ) ਹੈ. ਕੰਸ ਦਾ ਵਡਾ ਬਲ ਵਾਲਾ ਅਤੇ ਮਦਮੱਤ ਹਾਥੀ, ਜਿਸ ਨੂੰ ਕ੍ਰਿਸਨ ਜੀ ਅਤੇ ਬਲਰਾਮ ਨੇ ਮਾਰਿਆ. "ਕੁਵਲੀਆਪੀੜ ਆਪ ਮਰਾਇਦਾ ਪਿਆਰਾ." (ਸੋਰ ਮਃ ੪)
ماخذ: انسائیکلوپیڈیا