ਕੁਵਾਟੜੀ
kuvaatarhee/kuvātarhī

تعریف

ਸਿੰਧੀ- ਸੰਗ੍ਯਾ- ਕੁਮਾਰਗ. ਨਿੰਦਿਤ ਰਾਹ. "ਦੁਬਿਧਾ ਛੋਡਿ ਕੁਵਾਟੜੀ." (ਆਸਾ ਅਃ ਮਃ ੧) "ਦੂਜੀ ਛੋਡਿ ਕੁਵਾਟੜੀ ਇਕਸ ਸਿਉ ਚਿਤੁ ਲਾਇ." (ਸਵਾ ਮਃ ੫. )
ماخذ: انسائیکلوپیڈیا