ਕੁਹਣਾ
kuhanaa/kuhanā

تعریف

ਦੇਖੋ, ਕੁਸ਼ਤਨ. "ਜੀਆਂ ਕੁਹਤ ਨ ਸੰਗੈ ਪਰਾਣੀ." (ਗਉ ਮਃ ੫) ੨. ਕੁ- ਹਨਨ. ਬੇਰਹਮੀ ਨਾਲ ਜਾਨ ਲੈਣ ਦੀ ਕ੍ਰਿਯਾ. ਮੁਸਲਮਾਂਨੀ ਤਰੀਕੇ ਨਾਲ ਜਿਬਹਿ ਕਰਨਾ.
ماخذ: انسائیکلوپیڈیا

KUHṈÁ

انگریزی میں معنی2

v. a, To kill, to slay.
THE PANJABI DICTIONARY- بھائی مایہ سنگھ