ਕੁਹਲ
kuhala/kuhala

تعریف

ਅ਼. [کُحل] ਸੰਗ੍ਯਾ- ਅੰਜਨ. ਕੱਜਲ। ੨. ਵਿ- ਅੱਖ ਨਾਲ ਹਾਵ ਭਾਵ ਬਣਾਉਣ ਵਾਲਾ। ੩. ਦੇਖੋ, ਕੁਹਿਲ.
ماخذ: انسائیکلوپیڈیا

KUHAL

انگریزی میں معنی2

s. f, ee Kulá.
THE PANJABI DICTIONARY- بھائی مایہ سنگھ