ਕੁੰਚਰ ਇਸਨਾਨ
kunchar isanaana/kunchar isanāna

تعریف

ਸੰਗ੍ਯਾ- ਅ਼ਮਲਰਹਿਤ ਕਰਮ. ਜਿਵੇਂ ਹਾਥੀ ਇਸਨਾਨ ਕਰਕੇ ਖੇਹ ਸਿਰ ਪਾ ਲੈਂਦਾ ਹੈ, ਤਿਵੇਂ ਵ੍ਯਾਖ੍ਯਾਨ ਕਰਕੇ ਉਸ ਦੇ ਵਿਰੁੱਧ ਆਚਰਣ. "ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ." (ਸ. ਮਃ ੯) ੨. ਭਾਵ- ਨਿਸਫਲ ਕਰਮ.
ماخذ: انسائیکلوپیڈیا