تعریف
ਸੰਗ੍ਯਾ- ਕੱਚੀ ਅੰਬੀ. ਅੰਬਿਯਾ। ੨. ਕੇਰਾ ਦਾ ਇਸ੍ਤ੍ਰੀਲਿੰਗ. ਦੀ. ਕੀ. "ਕਲਰ ਕੇਰੀ ਕੰਧ ਜਿਉ." (ਸ੍ਰੀ ਮਃ ੧)
ماخذ: انسائیکلوپیڈیا
شاہ مکھی : کیری
انگریزی میں معنی
thin grain, weed-seed etc; coal dust that falls through a sieve
ماخذ: پنجابی لغت
KERÍ
انگریزی میں معنی2
s. f. (M.), ) hot ashes.
THE PANJABI DICTIONARY- بھائی مایہ سنگھ