ਕੋਠ
kottha/kotdha

تعریف

ਕੋਠਾ. ਦੇਖੋ, ਕੋਸ੍ਠ. "ਕਾਜਰਕੋਠ ਮਹਿ ਭਈ ਨ ਕਾਰੀ." (ਆਸਾ ਮਃ ੫) ਕੱਜਲ ਦੇ ਕੋਠੇ ਤੋਂ ਭਾਵ ਗ੍ਰਿਹਸਥ ਅਤੇ ਵਪਾਰ ਆਦਿ ਵਿਹਾਰ ਹੈ.
ماخذ: انسائیکلوپیڈیا