تعریف
ਤੁ [کوتل] ਸੰਗ੍ਯਾ- ਅਮੀਰਾਂ ਦੀ ਖਾਸ ਸਵਾਰੀ ਦਾ ਘੋੜਾ। ੨. ਖਾਲੀ ਘੋੜਾ, ਜੋ ਸਿੰਗਾਰਿਆ ਹੋਇਆ ਅਮੀਰਾਂ ਦੀ ਸਵਾਰੀ ਅੱਗੇ ਚਲੇ। ੩. ਸੰ. ਕੁੰਤਲ (ਵੇਗ) ਵਾਲਾ. ਚਾਲਾਕ ਘੋੜਾ.
ماخذ: انسائیکلوپیڈیا
شاہ مکھی : کوتل
انگریزی میں معنی
highbred (horse), noun, masculine horse for king's or a great man's personal riding, horse duly saddled and kept in retinue for use when needed by king or lord
ماخذ: پنجابی لغت
KOTAL
انگریزی میں معنی2
s. m, horse or elephant led in the retinues of great men:—kotal gárad, s. f. Corruption of the English word Quarter-guard. A quarter-guard.
THE PANJABI DICTIONARY- بھائی مایہ سنگھ