ਕੋਤਵਾਲ
kotavaala/kotavāla

تعریف

ਸੰ. ਕੋਟਪਾਲ। ੨. ਸ਼ਹਿਰ ਦੀ ਰਖ੍ਯਾ ਕਰਨ ਵਾਲਾ ਅਹੁਦੇਦਾਰ। ੩. ਮੁਗ਼ਲਰਾਜ ਸਮੇਂ ਕੋਤਵਾਲ ਅਦਾਲਤੀ Magistrate. ਭੀ ਹੁੰਦਾ ਸੀ.
ماخذ: انسائیکلوپیڈیا

شاہ مکھی : کوتوال

لفظ کا زمرہ : noun, masculine

انگریزی میں معنی

chief police officer or executive magistrate of a city, kotwal
ماخذ: پنجابی لغت

KOTWÁL

انگریزی میں معنی2

s. m, The chief officer of police for a city or police; a town superintendent; i. q. Kutwál.
THE PANJABI DICTIONARY- بھائی مایہ سنگھ