ਕੋਦਉ
kothau/kodhau

تعریف

ਸੰ. ਕੋਦਵ ਅਥਵਾ ਕੋਦ੍ਰਵ. ਸੰਗ੍ਯਾ- ਕੋਦਾ. ਕੋਦੋ. ਕੋਧ੍ਰਾ. ਬਾਥੂ ਜੇਹਾ ਇੱਕ ਘਾਹ, ਜਿਸ ਦਾ ਦਾਣਾ ਗਰੀਬ ਲੋਕ ਰਿੰਨ੍ਹਕੇ ਅਥਵਾ ਪੀਹਕੇ ਆਟੇ ਦੀ ਰੋਟੀ ਪਕਾਕੇ ਖਾਂਦੇ ਹਨ. "ਕੋਦਉ ਕੋ ਭੁਸ ਖਈ ਹੈ." (ਗੂਜ ਕਬੀਰ)
ماخذ: انسائیکلوپیڈیا