ਕੋਰੀ
koree/korī

تعریف

ਕੋਰਾ ਦਾ ਇਸਤ੍ਰੀਲਿੰਗ. "ਨਿਤ ਉਠਿ ਕੋਰੀ ਗਾਗਰ ਆਨੈ." (ਬਿਲਾ ਕਬੀਰ) ੨. ਸੰਗ੍ਯਾ- ਹਿੰਦੂ ਜੁਲਾਹਾ. "ਕੋਰੀ ਕੋ ਕਾਹੂ ਮਰਮੁ ਨ ਜਾਨਾ." (ਆਸਾ ਕਬੀਰ) ੩. ਦੇਖੋ, ਕੋਲੀ ੪। ੪. ਫ਼ਾ. [کوری] ਅੰਧਾਪਨ. ਕੋਰ (ਅੰਨ੍ਹਾ) ਹੋਣ ਦਾ ਭਾਵ.
ماخذ: انسائیکلوپیڈیا

KORÍ

انگریزی میں معنی2

a., s. m, (Dim. of Korá; a suffix compounded with pichchhoṇ.) From.
THE PANJABI DICTIONARY- بھائی مایہ سنگھ