ਕੌਲਿਕ
kaulika/kaulika

تعریف

ਸੰ. ਵਿ- ਕੁਲ ਦਾ ਉਹ ਧਰਮ, ਜੋ ਪਰੰਪਰਾ ਤੋਂ ਚਲਾ ਆਇਆ ਹੈ. ਕੁਲ ਨਾਲ ਸੰਬੰਧਿਤ। ੨. ਵਾਮਮਾਰਗੀ। ੩. ਸੰਗ੍ਯਾ- ਸ਼ਿਵ, ਜਿਸ ਨੇ ਤੰਤ੍ਰਸ਼ਾਸਤ੍ਰੀਆਂ ਦੇ ਕੁਲਧਰਮ ਚਲਾਏ ਹਨ। ੪. ਸ਼ਾਕ੍ਤ ਧਰਮ। ੫. ਜੁਲਾਹਾ.
ماخذ: انسائیکلوپیڈیا