ਕ੍ਸ਼ੇਤਰਜ
kshaytaraja/kshētaraja

تعریف

ਵਿ- ਖੇਤ ਵਿੱਚ ਪੈਦਾ ਹੋਇਆ। ੨. ਸੰਗ੍ਯਾ- ਹਿੰਦੂਮਤ ਅਨੁਸਾਰ ਉਹ ਪੁਤ੍ਰ, ਜੋ ਕਿਸੇ ਦੇ ਵੀਰਯ ਤੋਂ ਆਪਣੀ ਕ੍ਸ਼ੇਤ੍ਰ (ਇਸਤ੍ਰੀ) ਵਿੱਚੋਂ ਪੈਦਾ ਹੋਇਆ ਹੈ. ਜੈਸੇ- ਪਾਂਡਵ. ਦੇਖੋ, ਕੁਰੁਵੰਸ਼.
ماخذ: انسائیکلوپیڈیا