ਕੜਾਹਾ
karhaahaa/karhāhā

تعریف

ਦੇਖੋ, ਕਟਾਹ। "ਤਪਤ ਕੜਾਹਾ ਬੁਝਿ ਗਇਆ." (ਮਾਰੂ ਮਃ ੫) ਇਸ ਥਾਂ ਵਿਕਾਰ ਅਤੇ ਕਲੇਸ਼ਾਂ ਨਾਲ ਤਪੇ ਮਨ ਤੋਂ ਭਾਵ ਹੈ.
ماخذ: انسائیکلوپیڈیا

شاہ مکھی : کڑاہا

لفظ کا زمرہ : noun, masculine

انگریزی میں معنی

cauldron
ماخذ: پنجابی لغت