ਕੜ੍ਹੀ
karhhee/karhhī

تعریف

ਵਿ- ਕੜ੍ਹੀ ਹੋਈ. ਰਿੱਝੀ। ੨. ਸੰਗ੍ਯਾ- ਬੇਸਣ ਦੀ ਸਲੂਣੀ ਅਥਵਾ ਮੈਦੇ ਦੀ ਮਿੱਠੀ ਲਾਪਸੀ.
ماخذ: انسائیکلوپیڈیا

شاہ مکھی : کڑھی

لفظ کا زمرہ : noun, feminine

انگریزی میں معنی

curry, gruel, prepared with gram flour boiled in curd or buttermilk with salt and spices added
ماخذ: پنجابی لغت