ਕੰਦ੍ਰਪ
kanthrapa/kandhrapa

تعریف

ਕਾਮ. ਦੇਖੋ, ਕੰਦਰਪ. "ਕੰਦ੍ਰਪ ਕੋਟਿ ਜਾਕੈ ਲਵੈ ਨ ਧਰਹਿ." (ਭੈਰ ਅਃ ਕਬੀਰ) ਕ੍ਰੋੜਾਂ ਕਾਮ ਜਿਸ ਦੇ ਮੁਕਾਬਲੇ ਨਹੀਂ ਰੱਖੇ ਜਾ ਸਕਦੇ, ਭਾਵ- ਸੁੰਦਰਤਾ ਦਾ ਮੁਕਾਬਲਾ ਨਹੀਂ ਕਰ ਸਕਦੇ.
ماخذ: انسائیکلوپیڈیا