ਕੰਬਰ
kanbara/kanbara

تعریف

ਦੇਖੋ, ਕੰਬਲ. "ਕੰਬਰ ਏਕ ਧਰੈ ਤਨ ਛਾਦਨ." (ਗੁਪ੍ਰਸੂ) ਦੇਖੋ, ਜਰਕੰਬਰ। ੨. ਸੰ. ਵਿ- ਚਿਤਕਬਰਾ. ਡੱਬ ਖੜੱਬਾ। ੩. ਅ਼. [قنبر] ਕ਼ੰਬਰ. ਸੰਗ੍ਯਾ- ਹ਼ਜਰਤ ਅ਼ਲੀ ਦਾ ਇੱਕ ਗੁਲਾਮ.
ماخذ: انسائیکلوپیڈیا