ਕੰਮਾਵਨ
kanmaavana/kanmāvana

تعریف

ਕ੍ਰਿ- ਕਮਾਨਾ. ਖੱਟਣਾ। ੨. ਅਮਲ ਵਿੱਚ ਲਿਆਉਂਣਾ. ਅ਼ਮਲ ਕਰਨਾ. "ਸਰਾ ਸਰੀਅਤਿ ਲੇ ਕੰਮਾਵਹੁ." (ਮਾਰੂ ਸਲੋਹੇ ਮਃ ੫)
ماخذ: انسائیکلوپیڈیا