ਖਚਨਾ
khachanaa/khachanā

تعریف

ਕ੍ਰਿ- ਮਿਲਣਾ- ਜੁੜਨਾ. (ਦੇਖੋ, ਖਚ ਧਾ) "ਪ੍ਰੀਤਿ ਪ੍ਰੇਮ ਤਨੁ ਖਚਿਰਹਿਆ." (ਚਉਬੋਲੇ ਮਃ ੫) "ਸਤਿਸੰਗਤਿ ਸੇਤੀ ਮਨ ਖਚਨਾ." (ਸਵੈਯੇ ਮਃ ੪. ਕੇ) "ਹਰਿਸੰਗਿ ਸੰਗਿ ਖਚੀਐ." (ਸਾਰ ਮਃ ੫. ਪੜਤਾਲ)
ماخذ: انسائیکلوپیڈیا