ਖਜਲ
khajala/khajala

تعریف

ਸੰਗ੍ਯਾ- ਖ (ਆਕਾਸ਼) ਦਾ ਜਲ. ਸ਼ਬਨਮ. ਓਸ. ਤ੍ਰੇਲ। ੨. ਅ਼. [خجل] ਖ਼ਜਿਲ. ਵਿ- ਸ਼ਰਮਿੰਦਾ. ਲੱਜਿਤ.
ماخذ: انسائیکلوپیڈیا