ਖਵਾਹਾ
khavaahaa/khavāhā

تعریف

ਚਾਹਿਆ. ਲੋੜਿਆ. ਦੇਖੋ, ਖ੍ਵਾਹ. "ਨਾ ਬਰ ਆਪ ਕਹੂੰ ਕਛੁ ਖ੍ਵਾਹਾ." (ਨਾਪ੍ਰ)
ماخذ: انسائیکلوپیڈیا