ਖਾਟ
khaata/khāta

تعریف

ਸੰ. ਖਟ੍ਵਾ. ਮੰਜਾ. ਪਲੰਗ. ਚਾਰਪਾਈ. ਦੇਖੋ, ਅੰ. Cot. "ਖਾਟ ਮਾਗਉ ਚਉਪਾਈ." (ਸੋਰ ਕਬੀਰ)
ماخذ: انسائیکلوپیڈیا

KHÁṬ

انگریزی میں معنی2

s. m, bedstead.
THE PANJABI DICTIONARY- بھائی مایہ سنگھ