ਖਾਸਿਯਤ
khaasiyata/khāsiyata

تعریف

ਅ਼. [خاصِیت] ਖ਼ਾਸਿਯਤ. ਖ਼ਾਸ ਬਾਤ। ੨. ਆਦਤ. ਸੁਭਾਉ। ੩. ਖ਼ਾਸ ਅਸਰ. ਤਾਸੀਰ.
ماخذ: انسائیکلوپیڈیا