ਖਿਆਲ
khiaala/khiāla

تعریف

ਅ਼. [خِیال] ਖ਼ਯਾਲ. ਸੰਗ੍ਯਾ- ਸੰਕਲਪ. ਫੁਰਣਾ. "ਮਨ ਮੇ ਉਪਜ੍ਯੋ ਤਬੈ ਖਿਆਲ." (ਨਾਪ੍ਰ) ੨. ਧ੍ਯਾਨ. ਚਿੰਤਨ. "ਏਕ ਖਿਆਲ ਵਿਖੇ ਮਨ ਰਾਤਾ." (ਗੁਪ੍ਰਸੂ) ੩. ਗਾਯਨ ਲਈ ਬਣਾਇਆ ਹੋਇਆ ਗੀਤ ਦਾ ਇੱਕ ਵਜ਼ਨ. ਦੇਖੋ, ਖਿਆਲ ਪਾਤਸਾਹੀ ੧੦. "ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ x x#ਯਾਰੜੇ ਦਾ ਸਾਨੂ ਸੱਥਿਰ ਚੰਗਾ ਭੱਠਿ ਖੇੜਿਆਂ ਦਾ ਰਹਿਣਾ." (ਹਜ਼ਾਰੇ ੧੦); ਦੇਖੋ, ਖਿਆਲ.
ماخذ: انسائیکلوپیڈیا

شاہ مکھی : خیال

لفظ کا زمرہ : noun, masculine

انگریزی میں معنی

idea, thought, fancy, notion, view, impression, opinion, reflection, reasoning, contemplation, care, consideration, regard, attention, heed; also ਖ਼ਿਆਲ
ماخذ: پنجابی لغت

KHIÁL

انگریزی میں معنی2

s. m, Corrupted from the Arabic word Ḳhayál, Thought, imagination, fancy; opinion, impression; conception perception; care, concern; respect, regard, consideration; a kind of song:—khiál bannhṉá, v. a. To form a conception; to imagine; to arrange one's thoughts; to build castles in the air:—khiál paiṉá, v. n. To occur to, or strike one; to give one's mind to:—khiál rakkhṉá, v. n. To bear in mind:—khiál wichch ná liáuṉá, v. n. Not to regard, care, mind, or appreciate; not to regard one's claims or position; not to receive one with due respect:—khiál ná rahiṉá, v. n. To forget, to think no more of.
THE PANJABI DICTIONARY- بھائی مایہ سنگھ