ਖਿਡਾਰਨ
khidaarana/khidārana

تعریف

ਸੰ. ਵਿਦਾਰਨ. ਸੰਗ੍ਯਾ- ਪਾੜਨ (ਚੀਰਣ) ਦੀ ਕ੍ਰਿਯਾ। ੨. ਮਾਰਨਾ। ੩. ਵਿ- ਵਿਦਾਰਕ. ਪਾੜ ਦੇਣ ਵਾਲਾ ਨਾਸ਼ ਕਰਨ ਵਾਲਾ. "ਸੁਖਦਾਈ ਦੁਖ ਬਿਡਾਰਨ ਹਰੀਆ." (ਮਾਝ ਮਃ ੫)
ماخذ: انسائیکلوپیڈیا