ਖਿੰਘਰ
khinghara/khinghara

تعریف

ਸੰਗ੍ਯਾ- ਖੰਘਰ. ਆਵੇ ਦੀ ਆਂਚ ਨਾਲ ਬਹੁਤ ਇੱਟਾਂ ਦਾ ਪਘਰਕੇ ਬਣਿਆ ਹੋਇਆ ਪੱਥਰ ਦੇ ਆਕਾਰ ਦਾ ਭਿੱਟਾ.
ماخذ: انسائیکلوپیڈیا

شاہ مکھی : کھِنگھر

لفظ کا زمرہ : noun, masculine

انگریزی میں معنی

over-burnt brick, hard brittle stone, piece of slag or scoria adjective hard and brittle
ماخذ: پنجابی لغت