ਖਿੰਜ
khinja/khinja

تعریف

ਸੰਗ੍ਯਾ- ਖੈਂਚ. ਕਸਾਉ। ੨. ਉਹ ਰੱਸੀ ਅਥਵਾ ਬੱਧਰੀ, ਜਿਸ ਨਾਲ ਖਿੱਚ ਪਾਈ ਜਾਵੇ। ੩. ਹਠ ਦੀ ਖਿੱਚ.
ماخذ: انسائیکلوپیڈیا

KHIṆJ

انگریزی میں معنی2

s. f, Drawing, dragging, pulling:—khiṇj ghasíṭ, s. f. Dragging, and hauling; i. q. Khichch.
THE PANJABI DICTIONARY- بھائی مایہ سنگھ