ਖੁਭਨਾ
khubhanaa/khubhanā

تعریف

ਕ੍ਰਿ- ਧਸਣਾ. ਗਡਣਾ. "ਨਦੀ ਤਰੰਦੀ ਮੈਡਾ ਖੋਜੁ ਨ ਖੁੰਭੈ." (ਵਾਰ ਗੂਜ ੨. ਮਃ ੫) ਸੰਸਾਰਨਦੀ ਤਰਦੇ ਮੇਰਾ ਪੈਰ ਵਿਸਿਆਂ ਦੀ ਜਲ੍ਹਣ ਵਿੱਚ ਨਹੀਂ ਧਸਦਾ.
ماخذ: انسائیکلوپیڈیا