ਖੜਕ
kharhaka/kharhaka

تعریف

ਦੇਖੋ, ਖੜਕਾ। ੨. ਇੱਕ ਪਿੰਡ, ਜਿਸ ਨੂੰ ਭਾਈ ਸੰਤੋਖ ਸਿੰਘ ਨੇ ਖਰਕ ਲਿਖਿਆ ਹੈ. ਇਹ ਧਮਧਾਨ ਤੋਂ ਬਾਰਾਂ ਕੋਹ ਦੱਖਣ ਹੈ. ਇਸ ਥਾਂ ਗੁਰੂ ਤੇਗਬਹਾਦੁਰ ਸਾਹਿਬ ਬਾਂਗਰ ਨੂੰ ਕ੍ਰਿਤਾਰਥ ਕਰਦੇ ਹੋਏ ਇੱਕ ਬੋਹੜ ਹੇਠ ਵਿਰਾਜੇ ਹਨ. "ਖਰਕ ਗ੍ਰਾਮ ਨਿਯਗ੍ਰੋਧ¹ ਵਿਸਾਲਾ। ਤਹਾਂ ਜਾਇ ਡੇਰਾ ਗੁਰੁ ਡਾਲਾ।।" (ਗੁਪ੍ਰਸੂ)
ماخذ: انسائیکلوپیڈیا

شاہ مکھی : کھڑک

لفظ کا زمرہ : verb

انگریزی میں معنی

imperative form of ਖੜਕਣਾ , noun, masculine same as ਖੜਕਾ
ماخذ: پنجابی لغت