ਖੜਨਾ
kharhanaa/kharhanā

تعریف

ਕ੍ਰਿ- ਲੈਜਾਣਾ. "ਅਵਗਣ ਖੜਸਨਿ ਬੰਨਿ." (ਸ੍ਰੀ ਮਃ ੧. ਪਹਿਰੇ) ੨. ਖਲੋਣਾ. ਖੜੇ ਹੋਣਾ. "ਘਰਿ ਆਪਨੜੈ ਖੜੀ ਤਕਾਂ." (ਸੂਹੀ ਛੰਤ ਮਃ ੧) ੩. ਚੁਰਾਉਣਾ. ਹਰਣ.
ماخذ: انسائیکلوپیڈیا

شاہ مکھی : کھڑنا

لفظ کا زمرہ : verb, transitive

انگریزی میں معنی

to take away or along
ماخذ: پنجابی لغت