ਖੰਘੂਰਣਾ
khanghooranaa/khanghūranā

تعریف

ਕ੍ਰਿ- ਖੰਘ (ਕੰਠ) ਸਾਫ ਕਰਨ ਲਈ ਸ੍ਵਾਸ ਨੂੰ ਜ਼ੋਰ ਨਾਲ ਬਾਹਰ ਕੱਢਣਾ.
ماخذ: انسائیکلوپیڈیا

KHAṆGHÚRṈÁ

انگریزی میں معنی2

v. a, To cough, to hawk, to clear the throat, to expectorate.
THE PANJABI DICTIONARY- بھائی مایہ سنگھ