ਗਰਮਾ
garamaa/garamā

تعریف

ਸੰਗ੍ਯਾ- ਬਲੋਚਿਸਤਾਨ ਦਾ ਖ਼ਰਬੂਜ਼ਾ, ਜੋ ਸਰਦੇ ਤੋਂ ਮਿੱਠਾ ਹੁੰਦਾ ਹੈ। ੨. ਗਰਮੀ ਦੀ ਰੁੱਤ. ਗ੍ਰੀਸਮ। ੩. ਦੇਖੋ, ਗਰਿਮਾ.
ماخذ: انسائیکلوپیڈیا