ਗਰਾਵ
garaava/garāva

تعریف

ਸੰ. ਸੰਗ੍ਯਾ- ਗ੍ਰਾਮ ਗਾਂਵ। ੨. ਦੇਖੋ, ਗਰਾਬ। ੩. ਸੰ. ग्रावन ਗ੍ਰਾਵਨ. ਪੱਥਰ. ਚਟਾਨ "ਕਾਟਿਓ ਬੰਧ ਗਰਾਵਉ." (ਆਸਾ ਮਃ ੫) ਪੱਥਰ ਦਾ ਬੰਨ੍ਹ ਤੋੜ ਦਿੱਤਾ. ਭਾਵ- ਅਗ੍ਯਾਨ.
ماخذ: انسائیکلوپیڈیا