ਗਰੁੜੀ
garurhee/garurhī

تعریف

ਸੰ. गारुडिक ਗਾਰੁੜਿਕ. ਗਰੁੜਮੰਤ੍ਰ ਦੇ ਜਾਣਨ ਵਾਲਾ। ੨. ਸੱਪ ਦੀ ਜ਼ਹਿਰ ਦਾ ਇਲਾਜ ਕਰਨ ਵਾਲਾ। ੩. ਸਰਪ ਦੀ ਵਿਸ ਦੂਰ ਕਰਨ ਵਾਲੀ ਦਵਾਈ. "ਗਰੁਮੰਤ੍ਰ ਮੂਖਿ ਗਰੁੜਾਰੀ." (ਸਾਰ ਮਃ ੫) ਗੁਰਉਪਦੇਸ਼ ਮੁੱਖ ਵਿੱਚ ਵਿਖ ਦੂਰ ਕਰਨ ਦੀ ਦਵਾਈ ਹੈ.
ماخذ: انسائیکلوپیڈیا