ਗਲਾਹ
galaaha/galāha

تعریف

ਸੰ. ग्लाह ਗ੍‌ਲਾਹ. ਸੰਗ੍ਯਾ- ਬਾਜੀ ਦਾ ਦਾਉ। ੨. ਬਾਜ਼ੀ ਦੀ ਸ਼ਰਤ਼ ਵਿੱਚ ਰੱਖਈ ਵਸ੍‍ਤੁ. "ਪ੍ਰਥਮ ਗਲਾਹ ਦਰਬ ਕੋ ਲਾਵਾ." (ਨਾਪ੍ਰ)
ماخذ: انسائیکلوپیڈیا