ਗਲੇ
galay/galē

تعریف

ਗਲਗਏ. ਤ੍ਰੱਕੇ. ਸੜੇ. "ਹੰਕਾਰੀਆ ਨਾਨਕ ਗਰਬਿ ਗਲੇ." (ਸੁਖਮਨੀ) ੨. ਨਿਗਲੇ. ਗਿਲੇ."ਮਾਨ ਮੁਨੀ ਮੁਨਿਵਰ ਗਲੇ." (ਸ. ਕਬੀਰ)#੩. ਗਲ ਨਾਲ. ਕੰਠ ਸੇ. "ਲਾਗੁ ਗਲੇ ਸੁਨੁ ਬਿਨਤੀ ਮੇਰੀ." (ਆਸਾ ਕਬੀਰ)
ماخذ: انسائیکلوپیڈیا

GALE

انگریزی میں معنی2

s. m. pl, l stones; i. q. Gaṛá; the same as Galá.
THE PANJABI DICTIONARY- بھائی مایہ سنگھ