ਗਲੇਫਣਾ
galaydhanaa/galēphanā

تعریف

ਕ੍ਰਿ. ਚਣੇ ਇਲਾਚੀ ਸੌਂਫ ਬਦਾਮ ਆਦਿ ਨੂੰ ਖੰਡ ਨਾਲ ਢਕਕੇ (ਪਾਗਕੇ) ਮਿਠਾਈ ਬਣਾਉਣੀ। ੨. ਲਪੇਟਣਾ.
ماخذ: انسائیکلوپیڈیا

GALEPHṈÁ

انگریزی میں معنی2

v. a, To cover chaná, almond, and some sweetmeats with crystalized sugar.
THE PANJABI DICTIONARY- بھائی مایہ سنگھ