ਗੁਤਾਵਾ
gutaavaa/gutāvā

تعریف

ਸੰਗ੍ਯਾ- ਗਊ ਮਹਿਂ ਆਦਿਕ ਪਸ਼ੂਆਂ ਲਈ ਅੰਨ ਅਤੇ ਨੀਰਾ ਮਿਲਾਕੇ ਬਣਾਇਆ ਹੋਇਆ ਚਾਰਾ.
ماخذ: انسائیکلوپیڈیا

شاہ مکھی : گُتاوا

لفظ کا زمرہ : noun, masculine

انگریزی میں معنی

chaff, straw or fodder mashed with solution of oil-cake, ground grain, etc. and water
ماخذ: پنجابی لغت

GUTÁWÁ

انگریزی میں معنی2

s. m, mess for cattle made of cut straw or chaff, oil- cake, meal, water, &c.
THE PANJABI DICTIONARY- بھائی مایہ سنگھ