تعریف
ਦੇਖੋ, ਗੁਰੁਮੁਖ। ੨. ਸੰਗ੍ਯਾ- ਸਤਿਗੁਰੂ ਦਾ ਮੁਖ. ਗੁਰੂ ਦਾ ਚੇਹਰਾ. "ਗੁਰਮੁਖ ਦੇਖ ਸਿੱਖ ਬਿਗਸਾਵਹਿਂ." (ਗੁਪ੍ਰਸੂ) ੩. ਓਹ ਪੁਰਖ, ਜੋ ਗੁਰੂ ਦੇ ਸੰਮੁਖ ਹੈ, ਕਦੇ ਵਿਮੁਖ ਨਹੀਂ ਹੁੰਦਾ. "ਗੁਰਮੁਖ ਸਿਉ ਮਨਮੁਖੁ ਅੜੇ ਡੁਬੈ." (ਵਾਰ ਮਾਝ ਮਃ ੨)
ماخذ: انسائیکلوپیڈیا
شاہ مکھی : گُرمُکھ
انگریزی میں معنی
guru-oriented, pious, religious, devout, virtuous; noun, masculine an ideal Sikh, a noble person
ماخذ: پنجابی لغت