ਗੁੰਜਾ
gunjaa/gunjā

تعریف

ਸੰ. गुञ्जा ਸੰਗ੍ਯਾ- ਰੱਤੀ. ਲਾਲੜੀ. ਰੱਤਕ. ਘੁੰਘਚੀ. Abrus precatorius । ੨. ਨਗਾਰਾ. ਪਟਹ, ਜੋ ਗੁੰਜਾਰ ਕਰਦਾ ਹੈ.
ماخذ: انسائیکلوپیڈیا

شاہ مکھی : گُنجا

لفظ کا زمرہ : verb

انگریزی میں معنی

imperative form of ਗੁੰਜਾਉਣਾ , make to resound; cf. ਗੂੰਜ
ماخذ: پنجابی لغت