تعریف
ਸੰ. ਗੁਰ੍ਜਰ. ਗੋਚਾਰਕ. ਅਹੀਰਾਂ ਦੀ ਇੱਕ ਜਾਤਿ। ੨. ਛਤ੍ਰੀਆਂ ਦਾ ਇੱਕ ਗੋਤ੍ਰ। ੩. ਗੁਜਰਾਤ ਦੇਸ਼। ੪. ਗੁਰੂ ਅੰਗ ਦੇਵ ਦਾ ਇੱਕ ਲੁਹਾਰ ਸਿੱਖ, ਜੋ ਪਰਉਪਕਾਰੀਆਂ ਵਿੱਚ ਮੁਖੀਆ ਸੀ. "ਗੁੱਜਰ ਜਾਤਿ ਲੁਹਾਰ ਹੈ." (ਭਾਗੁ)
ماخذ: انسائیکلوپیڈیا
شاہ مکھی : گجر
انگریزی میں معنی
cattle-breeder and milkman; name of a cattle-rearing tribe or community
ماخذ: پنجابی لغت
GUJJAR
انگریزی میں معنی2
s. m, caste of people (generally Muhammadans) whose profession is to sell milk.
THE PANJABI DICTIONARY- بھائی مایہ سنگھ