ਗੋਇਣ
goina/goina

تعریف

ਸੰ. ਗਵੇਣ. ਸੰਗ੍ਯਾ- ਗੋ ਜੇਹਾ ਏਣ (ਮ੍ਰਿਗ). ਰੋਝ. ਗਾਵਯ. "ਸਸੇ ਸ੍ਯਾਲ ਗੋਇਣੰ." (ਗੁਵਿ ੧੦) ੨. ਦੇਖੋ, ਗਵਜ਼ਨ.
ماخذ: انسائیکلوپیڈیا

GOIṈ

انگریزی میں معنی2

s. f, kind of cow (níl gáṇ), a swamp, stag (Rucervus duvancellii.)
THE PANJABI DICTIONARY- بھائی مایہ سنگھ